How to order

Request callback

Punjabi to English translation services in Winnipeg, Manitoba

ਓਨਟਾਰੀਓ ਦੀ ਟਰਾਂਸਲੇਸ਼ਨ ਏਜੰਸੀ

Translation Agency of Manitoba

ਟੋਰਾਂਟੋ, ਓਟਾਵਾ ਆਦਿ ਵਿੱਚ ਪੰਜਾਬੀ ਤੋਂ ਪ੍ਰਮਾਣਿਤ ਅਨੁਵਾਦ.

Certified translation from Punjabi in Winnipeg, Manitoba.

ਅਸੀਂ ਟੋਰਾਂਟੋ, ਓਟਾਵਾ ਤੇ ਬਾਕੀ ਓਨਟਾਰੀਓ ਵਿੱਚ ਕਲਾਈਂਟ ਨੂੰ ਪ੍ਰਮਾਣਿਤ ਅਨੁਵਾਦ ਸੇਵਾਵਾਂ ਦਿੰਦੇ ਹਾਂ।.

We provide certified translation services for clients in Winnipeg and the rest of Manitoba.

ਅਸੀਂ ਵਿਆਹ ਅਤੇ ਜਨਮ ਸਰਟੀਫਿਕੇਟ, ਡਰਾਇਵਰ ਲਾਇਸੈਂਸ, ਪੁਲਿਸ ਸਰਟੀਫਿਕੇਟ, ਡਿਪਲੋਮਾ ਅਤੇ ਟਰਾਂਸਕ੍ਰਿਪਟਾਂ, ਪਾਸਪੋਰਟ ਅਤੇ ਤਲਾਕ ਹੁਕਮ, ਮੁਖ਼ਤਿਆਰਨਾਮੇ, ਮੈਡੀਕਲ ਦਸਤਾਵੇਜ਼, ਰਿਜ਼ਯੂਮ ਆਦਿ ਦਾ ਅਨੁਵਾਦ ਕਰਦੇ ਹਾਂ। ਨਿੱਜੀ ਦਸਤਾਵੇਜ਼ਾਂ ਦੇ ਨਾਲ ਨਾਲ ਅਸੀਂ ਇਕਰਾਰਨਾਮਿਆਂ, ਵੈੱਬਸਾਇਟਾਂ, ਪੈਂਫਲਿਟ, ਤਕਨੀਕੀ ਗਾਈਡਾਂ, ਕਾਰੋਬਾਰੀ ਪੱਤਰਾਂ ਤੇ ਹੋਰ ਕਿਸਮ ਦੇ ਦਸਤਾਵੇਜ਼ਾਂ ਦਾ ਅਨੁਵਾਦ ਕਰਦੇ ਹਾਂ।.

We translate marriage and birth certificates, driver's licences, police certificates, diplomas and transcripts, passports and divorce decrees, power of attorneys, medical documents, resumes, etc. Along with personal documents we translate contracts, websites, brochures, technical guides, business letters and other types of documents.

ਪੰਜਾਬੀ ਤੋਂ ਸਾਡੇ ਪ੍ਰਮਾਣਿਤ ਅਨੁਵਾਦ ਨੂੰ Citizenship and Immigration Canada, Manitoba Public Insurance (Autopac), Medical Council of Canada, ਯੂਨੀਵਰਸਿਟੀਆਂ, ਤਸਦੀਕ ਸੰਸਥਾਵਾਂ, ਵਿਦੇਸ਼ੀ ਇੰਬੈਸੀਆਂ ਤੇ ਕੌਂਸਲਖ਼ਾਨਿਆਂ ਆਦਿ ਵੱਲੋਂ ਮਨਜ਼ੂਰ ਕੀਤਾ ਜਾਂਦਾ ਹੈ।.

Our certified translations from Punjabi are accepted by Citizenship and Immigration Canada, Manitoba Public Insurance (Autopac), Medical Council of Canada, universities, attestation organizations, foreign embassies and consulates, etc.

ਆਰਡਰ ਕਿਵੇਂ ਕਰੀਏ

How to order

ਕਲਾਈਂਟ Free quote ਭਰ ਕੇ ਜਾਂ ਸਾਨੂੰ ਦਸਤਾਵੇਜ਼ emailing ਕਰਕੇ ਮੁਫ਼ਤ ਕੋਟ ਦੀ ਬੇਨਤੀ ਵੀ ਕਰ ਸਕਦੇ ਹਨ। ਤੁਸੀਂ ਆਨਲਾਈਨ ਵੀ ਉਸ ਢੰਗ ਨਾਲ ਆਰਡਰ ਕਰ ਸਕਦੇ ਹੋ। ਕਲਾਈਂਟ ਕੰਮ ਲਈ ਕਰੈਡਿਟ/ਡੇਬਿਟ ਕਾਰਡ, ਪੇਅਪਾਲ ਜਾਂ ਸਾਡੇ ਦਫ਼ਤਰ ਵਿੱਚ ਖੁਦ ਆ ਕੇ ਪਹਿਲਾਂ ਭੁਗਤਾਨ ਕਰਦੇ ਹਨ।.

Clients may request a free quote by filling out the Free quote form or emailing us the document. You can place an online order the very same way. Clients prepay the job online using credit/debit cards, PayPal or in person at our office.

ਟੋਰਾਂਟੋ ਵਿੱਚ ਸਾਡਾ ਦਫ਼ਤਰ ਉਹਨਾਂ ਲਈ ਖੁੱਲ੍ਹਾ ਹੈ, ਜੋ ਕਿ ਖੁਦ ਆਰਡਰ ਦੇਣਾ ਚਾਹੁੰਦੇ ਹਨ।

Our office in Winnipeg is open for those willing to order in person.

ਜੇ ਤੁਹਾਨੂੰ ਕੋਈ ਸਵਾਲ ਹੈ ਤਾਂ ਤੁਸੀਂ ਈਮੇਲ, ਫੋਨ ਜਾਂ ਖੁਦ ਆ ਕੇ ਪੁੱਛ ਸਕਦੇ ਹੋ। ਸਾਡੀ ਸੰਪਰਕ ਜਾਣਕਾਰੀ ਅਤੇ ਦਫ਼ਤਰ ਦਾ ਸਮਾਂ Contact us ਸਫ਼ੇ ਉੱਤੇ ਵੇਖੋ।.

Should you have any questions, you can ask them by email, phone or in person. Check our contact information and office hours on the Contact page.


A surcharge applies to some exotic languages or special requests.